ਬਿਜਲੀ ਵਿਭਾਗ ਦੇ ਐਸਡੀਓ ਨੂੰ ਵਿਭਾਗ ਦੇ ਜੂਨੀਅਰ ਇੰਜੀਨੀਅਰਾਂ ਨੇ ਕੀਤਾ ਕਮਰੇ ਵਿਚ ਬੰਦ, ਸ਼ਿਕਾਇਤ ਮਿਲਣ ਤੇ ਐਕਸਿਅਨ ਵੱਲੋਂ ਜਾਂਚ ਦੇ ਹੁਕਮ ਜਾਰੀ

ਡਿਊਟੀ ਵਿੱਚ ਦਖ਼ਲਅੰਦਾਜ਼ੀ ਕਰਨ ਅਤੇ ਸਕਰੈਪ ਨੂੰ ਆਪਣੇ ਘਰ ਲਿਜਾਣ ਦੇ ਦੋਸ਼ ਲਗਾਉਂਦੇ ਹੋਏ ਕੀਤਾ ਪ੍ਰਦਰਸ਼ਨ ਗੁਰਦਾਸਪੁਰ, 12 ਜੁਲਾਈ (ਮੰਨਣ ਸੈਣੀ। ਪਾਵਰਕਾਮ ਦਫਤਰ ਗੁਰਦਾਸਪੁਰ ਦੇ ਏਓਟੀਐਲ ਦੇ ਐੱਸਡੀਓ ਕੰਵਲਜੀਤ ਸਿੰਘ ਉਪੱਰ ਵਿਭਾਗ ਦੇ ਹੀ ਜੂਨੀਅਰ ਇੰਜੀਨੀਅਰਾਂ ਨੇ ਸਕ੍ਰੈਪ ਦੀਆਂ ਤਾਰਾਂ ਨੂੰ ਘਰ ਖੜ੍ਹਨ ਅਤੇ ਜੇ ਈਜ਼ ਦੀ ਡਿਊਟੀ ਵਿੱਚ ਦਖ਼ਲ ਅੰਦਾਜ਼ੀ ਕਰਨ ਦੇ ਦੋਸ਼ ਲਗਾਉਂਦੇ … Continue reading ਬਿਜਲੀ ਵਿਭਾਗ ਦੇ ਐਸਡੀਓ ਨੂੰ ਵਿਭਾਗ ਦੇ ਜੂਨੀਅਰ ਇੰਜੀਨੀਅਰਾਂ ਨੇ ਕੀਤਾ ਕਮਰੇ ਵਿਚ ਬੰਦ, ਸ਼ਿਕਾਇਤ ਮਿਲਣ ਤੇ ਐਕਸਿਅਨ ਵੱਲੋਂ ਜਾਂਚ ਦੇ ਹੁਕਮ ਜਾਰੀ